ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ

- (ਜਦੋਂ ਕੋਈ ਸੁਖ ਦੀ ਪ੍ਰਾਪਤੀ ਦੀ ਖ਼ਾਤਰ ਮਾੜਾ ਕੰਮ ਕਰੇ ਪਰ ਸੁੱਖ ਫਿਰ ਵੀ ਨਾ ਮਿਲੇ)

ਅਖੇ 'ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ'। ਇਹੋ ਹਾਲ ਜੋਗਿੰਦਰ ਸਿੰਘ ਦਾ ਹੋਇਆ। ਉਸ ਨੇ ਕਿਸਮਤ ਲਭ ਲਈ ਸੀ। ਉਸ ਦਾ ਉਹ ਮਤਲਬ ਫੇਰ ਵੀ ਪੂਰਾ ਨਾ ਹੋਇਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ