ਕੁੱਤੇ ਦਾ ਕੁੱਤਾ ਵੈਰੀ

- (ਜਦੋਂ ਇੱਕੇ ਜ਼ਾਤ ਜਾਂ ਸ਼ਰੀਕੇ ਵਾਲੇ ਆਪਸ ਵਿੱਚ ਈਰਖਾ ਕਰਨ)

ਜੀ ‘ਕੁੱਤੇ ਦਾ ਕੁੱਤਾ ਵੈਰੀ' । ਮੈਂ ਉਸਦਾ ਕੋਈ ਨੁਕਸਾਨ ਨਹੀਂ ਸੀ ਕੀਤਾ, ਪਰ ਉਹ ਇਸੇ ਗੱਲ ਤੋਂ ਸੜੇ, ਪਈ ਮੇਰੀ ਨੌਕਰੀ ਉਹਦੇ ਦਫ਼ਤਰ ਵਿੱਚ ਕਿਉਂ ਲੱਗੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ