ਕੁੱਤੇ ਦੇ ਗਲ ਵਾਸਣੀ ਨਾ ਸਰਾਫ਼ੀ ਸਾਜ

- (ਛੋਟੇ ਜਾਂ ਨੀਚ ਪੁਰਸ਼ ਪਾਸ ਕੋਈ ਮਾਮੂਲੀ ਗੁਣ ਵੀ ਹੋਵੇ ਤਾਂ ਉਹ ਵੱਡਾ ਨਹੀਂ ਬਣ ਸਕਦਾ)

ਜੇ ਖੁੱਥੀ ਬਿੰਡਾ ਬਹੈ ਕਿਉਂ ਹੋਇ ਥਜਾਜ ।
ਕੁੱਤੇ ਦੇ ਗਲ ਵਾਸਣੀ ਨਾ ਸਰਾਫੀ ਸਾਜ।

ਸ਼ੇਅਰ ਕਰੋ

📝 ਸੋਧ ਲਈ ਭੇਜੋ