ਕੁੱਤੇ ਦੀ ਮੌਤ ਆਵੇ, ਤਦ ਮਸੀਤੀ ਚੜ੍ਹਕੇ ਮੂਤਦਾ ਹੈ

- (ਕਿਸੇ ਦੇ ਮੰਦੇ ਦਿਨ ਆ ਜਾਣ, ਤਦ ਉਹ ਹੋਰ ਵੀ ਮਾੜੇ ਕੰਮ ਕਰਨ ਲਗ ਪੈਂਦਾ ਹੈ)

ਠੀਕ ਹੈ ਭਾਈ, ਜਦ ਕੁੱਤੇ ਦੀ ਮੌਤ ਆਵੇ, ਤਦ ਉਹ ਮਸੀਤੇ ਚੜ੍ਹ ਕੇ ਮੂਤਦਾ ਹੈ। ਇਸਨੂੰ ਵੀ ਮਰਨ ਮਿੱਟੀ ਚੜ੍ਹੀ ਹੋਈ ਏ। ਤਦੇ ਸਰਦਾਰਾਂ ਨਾਲ ਮੱਥਾ ਲਾ ਬੈਠਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ