ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ ਵਿੱਚ ਪਾ ਛੱਡੋ, ਸਿੱਧੀ ਨਹੀਂ ਹੁੰਦੀ

- (ਭੈੜਾ ਆਦਮੀ ਆਪਣੀ ਆਦਤ ਨਹੀਂ ਛੱਡਦਾ)

ਨੱਥੂ ਰਾਮ ਨੇ ਕੀ ਔਰਨਾ ਹੈ ? ਕੁੱਤੇ ਦੀ ਪੂਛ ਬਾਰਾਂ ਵਰ੍ਹੇ ਨਲਕੀ ਵਿੱਚ ਪਾ ਛੱਡੋ ਸਿੱਧੀ ਨਹੀਂ ਹੁੰਦੀ। ਛੱਡੋ ਇਸ ਦੇ ਸੁਧਾਰ ਦਾ ਖਹਿੜਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ