ਕੁੱਤੇ ਖਾਣ ਜਲੇਬੀਆਂ, ਪ੍ਰੋਹਤ ਭੁੱਖੇ

- (ਜਿਸ ਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਹੈ, ਉਸ ਨੂੰ ਤਾਂ ਮਿਲੇ ਨਾ, ਤੇ ਦੂਜੇ ਮੌਜਾਂ ਕਰਨ)

ਚੌਧਰੀ ਜੀ, ਇਹ ਕਿਹੜੇ ਪਾਸੇ ਦਾ ਨਿਆਂ ਹੈ ਕਿ 'ਕੁੱਤੇ ਖਾਣ ਜਲੇਬੀਆਂ, ਪਰੋਹਤ ਭੁੱਖੇ। ਗੁਣਵਾਨਾਂ ਦੀ ਤਾਂ ਇੱਥੇ ਪੁਛ ਪ੍ਰਤੀਤ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ