ਕੁੱਤੇ ਨੇ ਹੱਡੀ ਦਾ ਖਹਿੜਾ ਨਹੀਂ ਛੱਡਿਆ

- (ਬੁਰੀ ਵਾਦੀ ਜਾਂ ਆਦਤ ਨਾ ਛੱਡਣੀ)

ਜਦ ਉਸ ਨੇ ਇਹ ਜਾਤਾ ਜੁ ਪ੍ਰਿਤਮਾਂ ਪਾਸੋਂ ਇਹ ਆਸ ਰੱਖਣੀ ਲੋਹੇ ਦੇ ਦਾਣੇ ਚਬਾਨ ਵਾਲੀ ਗੱਲ ਹੈ ਤਾਂ ਉਸ ਦੀ ਨਿਰਾਸਤਾ ਦੀ ਹੱਦ ਨਾ ਰਹੀ। ਫਿਰ ਵੀ ਕੁੱਤੇ ਨੇ ਹੱਡੀ ਦਾ ਖਹਿੜਾ ਨਹੀਂ ਛੱਡਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ