ਕੁੱਤੇ ਨੂੰ ਖੀਰ ਨਹੀਂ ਪਚਦੀ

- (ਜਦ ਕਿਸੇ ਹੋਛੇ ਜਾਂ ਕਮੀਨੇ ਪੁਰਸ਼ ਨੂੰ ਉੱਚੀ ਪਦਵੀ ਦਿੱਤੀ ਜਾਵੇ ਪਰ ਉਹ ਉਸਦੀ ਸੰਭਾਲ ਨਾ ਕਰੇ)

ਜਾਹ ਜੋ ਜ਼ੋਰ ਲਗਦਾ ਈ ਲਾ ਲੈ ਜਾ ਕੇ । ਰੁਲਦੀ ਖੁਲਦੀ ਨੂੰ ਲਿਆਕੇ ਤਖ਼ਤ ਤੇ ਬਿਠਾ ਦਿੱਤਾ ਏ, ਤੇ ਸਗੋਂ ਲੱਗੀ ਏ ਉਲਟਾ ਰੋਹਬ ਪਾਣ। 'ਕੁੱਤੇ ਨੂੰ ਖੀਰ ਨਹੀਂ ਨਾ ਪਚੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ