ਕੁੱਤੇ ਸੰਦੀ ਪੂਛਲੀ, ਕਦੇ ਨਾ ਸਿਧੀ ਹੋਏ

- (ਜਦ ਕੋਈ ਆਪਣੀ ਭੈੜੀ ਆਦਤ ਉੱਕੀ ਨਾ ਛੱਡੇ)

ਇਸ ਚੰਦਰੀ ਦੀ ਗੱਲ ਹੀ ਕੀ ਕਹਿਣੀ ਏ ? 'ਕੁੱਤੇ ਸੰਦੀ ਪੂਛਲੀ, ਕਦੇ ਨਾ ਸਿਧੀ ਹੋਏ'। ਉਹ ਆਪਣੇ ਸੁਭਾ ਤੋਂ ਕਦਾਚਿਤ ਨਹੀਂ ਟਲੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ