ਕੁੱਤੀ ਨੈਣ ਮੰਡਿਆਂ ਦੀ ਰਾਖੀ

- (ਜਦ ਕਿਸੇ ਅਯੋਗ ਪੁਰਸ਼ ਨੂੰ ਜ਼ਿੰਮੇਵਾਰੀ ਦੇ ਕੰਮ ਉਪਰ ਲਾ ਦੇਣ ਨਾਲ ਨੁਕਸਾਨ ਹੋਵੇ)

ਤੁਸਾਂ ਵੀ 'ਕੁੱਤੀ ਨੈਣ ਮੰਡਿਆਂ ਦੀ ਰਾਖੀ ਬਿਠਾ ਛੱਡੀ, ਉਜਾੜਾ ਤਾਂ ਪੈਣਾ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ