ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ

- (ਭੈੜੇ ਆਦਮੀ ਦੀ ਨਿੰਦਿਆ ਨਾਲ ਚੰਗੇ ਪੁਰਸ਼ਾਂ ਦਾ ਕੁਝ ਨਹੀਂ ਵਿਗੜਦਾ)

ਮਿੱਤਰੋ ! ਤੁਸੀਂ ਗੁੱਸਾ ਨਾ ਕਰੋ, 'ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ । ਸ੍ਰੇਸ਼ਟ ਪੁਰਸ਼ ਦੀ ਨਿੰਦਿਆ ਕੁਝ ਨਹੀਂ ਵਿਗਾੜ ਸਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ