ਤੂੰ ਮੱਦਦ ਕਿਸੇ ਦੀ ਕੀ ਕਰਨੀ ਏ। ਆਪ ਤਾਂ ਤੂੰ ਧੱਕੇ ਖਾਂਦਾ ਫਿਰਦਾ ਏ। ਤੇਰੀ ਤਾਂ ਉਹੋ ਗੱਲ ਏ, ਅਖੇ ਮਾਂ ਗੰਜੀ ਤੇ ਧੀ ਲੈ ਆਵੇ ਕੰਘੀ।
ਸ਼ੇਅਰ ਕਰੋ