ਅਸਾਂ ਸਮਝਿਆ ਧੀਆਂ ਪੁੱਤਰ ਹੋਣਗੇ ਤਾਂ ਸੁਖਾਲੇ ਹੋਵਾਂਗੇ । ਹੁਣ ਤਾਂ ਉਲਟਾ ਖਰਚ ਹੀ ਨਹੀਂ ਝੱਲਿਆ ਜਾਂਦਾ । ‘ਮਾਂ ਕਹੇ ਪੁੱਤ ਵੱਡਾ ਹੋਵੇ, ਉਮਰ ਘਟਦੀ ਜਾਵੇ' ਵਾਲੀ ਗੱਲ ਢੁਕਦੀ ਹੈ ਸਾਡੇ ਤੇ।
ਸ਼ੇਅਰ ਕਰੋ