ਮਿਲੀਆਂ ਕੰਧਾਂ ਤੇ ਹੀ ਮਹਿਲ ਬਣਦੇ ਹਨ

- (ਜਥੇਬੰਧੀ ਤੇ ਏਕਤਾ ਉੱਤੇ ਹੀ ਕੋਈ ਵੱਡੀ ਉਸਾਰੀ ਹੋ ਸਕਦੀ ਹੈ)

ਸਾਥੀਓ, ਫੁੱਟ ਨੇ ਸਾਡਾ ਬੁਰਾ ਹਾਲ ਕਰ ਦਿੱਤਾ ਹੈ। 'ਮਿਲੀਆਂ ਕੰਧਾਂ ਤੇ ਹੀ ਮਹਿਲ ਬਣਦੇ ਹਨ' ਸੋ ਜਥੇਬੰਦ ਹੋ ਜਾਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ