ਮੀਆਂ ਬੀਬੀ ਰਾਜ਼ੀ ਕੀ ਕਰੇਗਾ ਕਾਜ਼ੀ

- (ਜਦ ਸਭੇ ਧਿਰਾਂ ਜਿਨ੍ਹਾਂ ਨਾਲ ਕਿਸੇ ਚੀਜ਼ ਦਾ ਵਾਹ ਪੈਂਦਾ ਹੋਵੇ ਤਿਆਰ ਹੋਣ, ਤਾਂ ਹੋਰ ਕਿਸੇ ਦੀ ਰਾਏ ਕਿਸ ਕੰਮ)

ਤਾਰਾ-ਬਸ ਜੇਕਰ ਇਹ ਗੱਲ ਐ, ਫੇਰ ਤੈਨੂੰ ਕੀ ਚਾਹੀਦਾ ਏ ? ‘ਮੁੰਡਾ ਕੁੜੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ' ਚੌਧਰੀ ਆਪਣੀ ਗੌਂ ਨੂੰ ਪਿਆ ਮੰਨੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ