ਮੁਹੱਬਤਾਂ ਦਾ ਵੀ ਕੋਈ ਮਜ਼ਹਬ ਹੁੰਦਾ ਏ

- (ਪਿਆਰ ਜਾਤ, ਜਨਮ ਨੂੰ ਨਹੀਂ ਪੁੱਛਦਾ)

ਪਾਗਲ ਕਿਸੇ ਥਾਂ ਦਾ ‘ਮੁਹੱਬਤ ਦਾ ਵੀ ਕੋਈ ਮਜ਼ਬ ਹੁੰਦਾ ਏ ? ਦਿਲ ਲੱਗੀ ਦੀ ਗੱਲ ਏ ਇਹ ਤਾਂ ? ਇਸ਼ਕ ਵਿੱਚ ਜਾਤ ਕੁਜਾਤ ਨੂੰ ਕੌਣ ਪਛਾਣੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ