ਇੱਕ ਸੁਖੀ ਹਿਰਦਾ ਠਰਿਆ ਹੋਇਆ ਅਨੰਦ ਹੈ, ਤਾਂ ਦੂਜਾ ਹਿਰਦਾ ਸੱਲਾਂ ਨੇ ਸਲਿਆ ਹੋਇਆ ਹੈ, ਤੇ ਗਿੱਲੇ ਗੋਹੇ ਵਾਂਗ ਧੁਖ ਰਿਹਾ ਹੈ। 'ਮੁਲਕ ਮਾਹੀ ਦਾ ਵਸੇ ਕੋਈ ਰੋਵੇ ਤੇ ਕੋਈ ਹੱਸੇ'।
ਸ਼ੇਅਰ ਕਰੋ