ਨਾ ਹੀਲ ਨਾ ਦਲੀਲ

- (ਬਿਨਾ ਸੋਚੇ ਵਿਚਾਰੇ ਝਟਾ ਪਟ ਕੁਝ ਕਰ ਬਹਿਣਾ)

ਉਸਨੇ ਹੀਲ ਦਲੀਲ ਨਾ ਕਰ ਕੇ ਕੱਪੜਿਆਂ ਸਣੇ ਛਾਲ ਮਾਰ ਦਿੱਤੀ। ਕੇਵਲ ਪੱਗ ਤੇ ਟਾਰਚ ਹੀ ਪਾਸ ਖੜੀ ਕਿਸ਼ਤੀ ਵਿਚ ਸੁੱਟ ਸਕਿਆ, ਉਸ ਥਾਵੇਂ ਡੂੰਘੀ ਚੁੱਭੀ ਲਾਈ, ਪਰ ਉੱਥੋਂ ਉਸ ਨੂੰ ਕੁਝ ਵੀ ਨਾ ਲੱਭਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ