ਨਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ

- (ਬਿਨਾਂ ਮਤਲਬ ਕਿਸੇ ਦੇ ਕੰਮ ਵਿੱਚ ਟੰਗ ਅੜਾਉਣੀ)

ਤੇਰਾ ਤਾਂ ਸਦਾ ਹੀ ਇਹੋ ਹਾਲ ਹੈ, ਹਰ ਥਾਂ ਜਾਕੇ ਚੌਧਰੀ ਬਣ ਜਾਂਦਾ ਏ। 'ਨਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ' ਵਾਲੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ