ਨੱਕੋਂ ਕੱਢਣਾ, ਗੱਲ੍ਹੀਂ ਲਾਉਣਾ

- (ਜਦ ਕੋਈ ਇੱਕ ਭੈੜ ਨੂੰ ਢਕਦਾ ਸਗੋਂ ਹੋਰ ਵੱਡਾ ਭੈੜ ਸਹੇੜ ਲਵੇ)

ਕਰਤਾਰ ਕੌਰ--ਚੰਗੀ ਸਫਾਈ ਕੀਤੀ ਜੇ । ਕਮਰੇ ਵਿਚੋਂ ਗੰਦ ਕੱਢਕੇ ਬਰਾਂਡੇ ਵਿੱਚ ਸੁੱਟ ਦਿਤਾ। ਤੁਸੀਂ ਤਾਂ ਨੱਕੋਂ ਕਢਕੇ ਗੱਲ੍ਹੀਂ ਲਾਉਣ ਵਾਲੀ ਗੱਲ ਕੀਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ