ਕਾਕਾ ਜੀ ! ਕੰਮ ਇੱਥੇ ਇਸੇ ਕਰਕੇ ਵਿਗੜਦਾ ਹੈ ਕਿ ਕੰਮ ਦੀ ਵੰਡ ਠੀਕ ਨਹੀਂ । ਜਿਸ ਨੌਕਰ ਨੂੰ ਕਹੋ, ਉਹ ਦੂਜੇ ਨੂੰ ਕਹਿ ਛੱਡਦਾ ਹੈ, ਇੱਥੇ ਤਾਂ ‘ਨੌਕਰਾਂ ਅੱਗੇ ਚਾਕਰ ਤੇ ਚਾਕਰਾਂ ਅੱਗੇ ਚੂਕਰ' ਵਾਲਾ ਲੇਖਾ ਚਲਦਾ ਹੈ।
ਸ਼ੇਅਰ ਕਰੋ