ਓ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ, ਓ ਤੂੰ ਗਠੜੀ ਸੰਭਾਲ ਤੈਨੂੰ ਚੋਰ ਨਾਲ ਕੀ ?

- (ਆਪਣੇ ਕੰਮ ਨਾਲ ਮਤਲਬ ਰੱਖ, ਦੂਜਿਆਂ ਦਾ ਫ਼ਿਕਰ ਨਾ ਕਰ)

ਕੈਦੋ- ਅਸਾਂ ਆਪਣੇ ਨਸ਼ੇ ਪਾਣੀ ਨਾਲ ਮਤਲਬ ਰੱਖਿਆ ਹੋਇਆ ਏ। ਅਖੇ 'ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ, ਤੂੰ ਗਠੜੀ ਸੰਭਾਲ ਤੈਨੂੰ ਚੋਰ ਨਾਲ ਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ