ਓਹ ਇਕੋ ਆਵੇ ਦੇ ਭਾਂਡੇ ਹਨ

- (ਜਦ ਕਿਸੇ ਟੋਲੇ ਜਾਂ ਜੱਥੇ ਦੇ ਮੈਂਬਰ ਆਪਸ ਵਿੱਚ ਮਿਲੇ ਹੋਣ)

ਸਰਦਾਰ ਜੀ- ਕੀ ਚਰਨ ਸਿੰਘ ਤੇ ਕੀ ਉਸਦੇ ਮਿੱਤਰ ਸਾਰੇ ਇਕੋ ਆਵੇ ਦੇ ਭਾਂਡੇ ਹਨ। ਕਿਸ ਕਿਸ ਨੂੰ ਆਖੋਂਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ