ਓਹ ਕੀ ਦੇਊ ਮਾਧੋ, ਜਿਨ ਪਿੰਨ ਗਲੋਲਾ ਖਾਧੋ

- (ਜਦ ਕੋਈ ਕਿਸੇ ਪਾਸੋਂ ਕਿਸੇ ਕਿਸਮ ਦੀ ਉੱਚੀ ਆਸ ਰੱਖੇ ਜਿਹੜਾ ਦੂਜਿਆਂ ਪਾਸੋਂ ਮੰਗ ਕੇ ਆਪਣਾ ਝੱਟ ਟਪਾਉਂਦਾ ਹੋਵੇ)

ਰਜੋ- ਉਹ ਕੀ ਕਰੇਗਾ ਸਹਾਇਤਾ ਕਿਸੇ ਦੀ, ਸਰਦਾਰ ਜੀ ! ਉਹ ਤਾਂ ਮਰ ਮਰ ਕੇ ਝਟ ਟਪਾਉਂਦਾ ਹੈ। “ਉਹ ਕੀ ਦੇਊ ਮਾਧੋ, ਜਿਨ ਪਿੰਨ ਗਲੋਲਾ ਖਾਧੋ।”

ਸ਼ੇਅਰ ਕਰੋ

📝 ਸੋਧ ਲਈ ਭੇਜੋ