ਓਹਦਾ ਸਿਰ, ਉਸੇ ਦੀਆਂ ਜੁੱਤੀਆਂ

- (ਜਦ ਕਿਸੇ ਦਾ ਕੰਮ ਉਸਦੇ ਆਪਣੇ ਹੱਥੀਂ ਵਿਗੜ ਜਾਵੇ)

ਤੁਹਾਥੋਂ ਹੀ ਰੁਪਇਆ ਲੈ ਕੇ ਤੁਹਾਡੇ ਨਾਂ ਤੇ ਠੇਕਾ ਲਿਆ ਸੀ। ਜੇ ਇਸ ਵਿੱਚ ਘਾਟਾ ਪੈ ਗਿਆ ਹੈ, ਤਾਂ ਸਾਨੂੰ ਕੀ ? ਤੁਹਾਡੀਆਂ ਹੀ ਜੁੱਤੀਆਂ ਤੇ ਤੁਹਾਡਾ ਹੀ ਸਿਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ