ਓਹੀ ਮੁੰਨੀ ਦੇ ਦੋ ਕੱਪੜੇ, ਸੁੱਥਣ ਨਾੜਾ ਹੱਥ

- (ਜਦ ਕਿਸੇ ਦੀ ਹਾਲਤ ਵਿੱਚ ਖੁਸ਼ੀ ਹੋਵੇ ਜਾਂ ਗ਼ਮੀ, ਕੋਈ ਫ਼ਰਕ ਨਾ ਜਾਪੇ)

ਉਹ ਜਦ ਕਲਰਕ ਸੀ, ਤਾਂ ਭੀ ਉਹਦਾ ਇਹੋ ਖੁਬੜ ਜਿਹਾ ਹਾਲ ਸੀ ਅਤੇ ਹੁਣ ਜੋ ਅਫਸਰੀ ਮਿਲ ਗਈ ਸੁ ਤਾਂ ਭੀ ਓਹੋ 'ਮੁੰਨੀ ਦੇ ਦੋ ਕੱਪੜੇ, ਸੁੱਥਣ ਨਾੜਾ ਹੱਥ।'

ਸ਼ੇਅਰ ਕਰੋ

📝 ਸੋਧ ਲਈ ਭੇਜੋ