ਉਹਨਾਂ ਨਾਲ ਸ਼ਰੀਕਾ ਕਾਹਦਾ, ਰੱਬ ਜਿਨ੍ਹਾਂ ਦੀਆਂ ਮੰਨੇ

- (ਜਦ ਕੋਈ ਆਪਣੇ ਨਾਲੋਂ ਤਕੜੇ ਨਾਲ ਟਾਕਰਾ ਕਰਨ ਕਰਕੇ ਹਾਰ ਜਾਵੇ ਅਤੇ ਆਪਣਾ ਦੁਖ ਰੋਵੇ)

ਮਲਵਿੰਦਰ- ਅੱਜ ਕੱਲ੍ਹ ਉਸਦੀ ਗੁੱਡੀ ਅਸਮਾਨ ਤੇ ਚੜੀ ਹੋਈ ਏ, ਜੋ ਚਾਹੇ ਕਰ ਸਕਦਾ ਹੈ। ਉਸ ਨਾਲ ਮੱਥਾ ਲਾਉਣ ਦਾ ਕੀ ਲਾਭ ? ਉਹਨਾਂ ਨਾਲ ਸ਼ਰੀਕਾਂ ਕਾਹਦਾ, ਰੱਬ ਜਿਹਨਾਂ ਦੀਆਂ ਮੰਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ