ਉਹੋ ਬਾਂਹੀ, ਜਿਹੜੀ ਪਹਿਨ ਕੇ ਲਾਹੀ

- (ਜਦ ਕੋਈ ਮਨੁੱਖ ਕਿਸੇ ਨੂੰ ਕੋਈ ਚੀਜ਼ ਚੰਗੀ ਸਮਝ ਕੇ ਭੇਟ ਕਰੇ ਪਰ ਅੱਗੇ ਉਹ ਅੱਕਿਆ ਬੈਠਾ ਹੋਵੇ)

ਕਰਮੋ ਨੇ ਸ਼ੀਲੋ ਨੂੰ ਮਿਹਣਾ ਮਾਰਿਆ, “ਭੈਣੇ ਤੂੰ ਆਹ ਕੀ ਕੀਤਾ ! ਦੇਣੀ ਸੀ ਤਾਂ ਨਵੀਂ ਛਤਰੀ ਦਿੰਦੀ, ਮੇਰੀ ਧੀ ਇਸ ਪੁਰਾਣੀ ਛਤਰੀ ਦੇ ਲਾਇਕ ਸੀ। ਉਹੋ ਬਾਹੀ ਜਿਹੜੀ ਪਹਿਨ ਕੇ ਲਾਹੀ।”

ਸ਼ੇਅਰ ਕਰੋ

📝 ਸੋਧ ਲਈ ਭੇਜੋ