ਓਹੋ ਤੁਣਤੁਣੀ, ਓਹੀਓ ਰਾਗ

- (ਜਦ ਕੋਈ ਘੜੀ ਮੁੜੀ ਓਹੀ ਗੱਲ ਕਰੇ, ਜਿਸ ਤੋਂ ਉਸਨੂੰ ਵਰਜਿਆ ਜਾਵੇ)

ਬਥੇਰਾ ਵਰਜਿਆ ਮੁੰਡੇ ਨੂੰ, ਪਰ ਉਸ ਦੀ ਓਹੀ ਤੁਣਤੁਣੀ ਤੇ ਓਹੀ ਰਾਗ ਹੈ। ਉਹਨਾਂ ਹੀ ਕੁਲੱਸ਼ਣਿਆਂ ਦੀ ਸੰਗਤ ਕਰਦਾ ਹੈ, ਉਵੇਂ ਹੀ ਅੱਧੀ ਅੱਧੀ ਰਾਤ ਤੱਕ ਘਰ ਨਹੀਂ ਆਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ