ਊਚਾ ਚੜੈ, ਸੁ ਪਵੈ ਪਇਆਲਾ

- (ਹੰਕਾਰਿਆ ਸੋ ਮਾਰਿਆ। ਘਮੰਡੀ ਦਾ ਸਿਰ ਨੀਵਾਂ)

ਹਿਟਲਰ ਨੇ ਵੀ ਹੰਕਾਰ ਦੀ ਅੱਤ ਚੁਕੀ ਹੋਈ ਸੀ। ਅਖੇ ਸਾਰੇ ਯੂਰਪ ਨੂੰ ਨਿਵਾ ਕੇ ਛੱਡਣਾ ਹੈ ਪਰ “ਊਚਾ ਚੜੈ ਸੁ ਪਵੈ ਪਇਆਲਾ” ਅੰਤ ਉਸ ਨੂੰ ਮੂੰਹ ਦੀ ਖਾਣੀ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ