ਊਈ ਦੀ ਤੂਈ ਬਨਾਉਣੀ

- (ਜਦ ਕੋਈ ਕਿਸੇ ਗੱਲ ਨੂੰ ਐਵੇਂ ਹੀ ਵਧਾਈ ਜਾਵੇ)

'ਐਵੇਂ ਊਈ ਦੀ ਤੂਈ ਨਹੀਂ ਬਨਾਉਣੀ ਚਾਹੀਦੀ', ਗੱਲ ਸਮੇਟਣੀ ਚਾਹੀਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ