ਊਣਾ ਹੋਇਆ ਖੜ ਖੜ ਬੋਲੇ, ਭਰਿਆ ਹੋਏ ਤਾਂ ਕਦੀ ਨਾ ਡੋਲੇ

- (ਜਦ ਕੋਈ ਘਟੀਆ ਹੋ ਕੇ ਵੀ ਵੱਡਾ ਬਣ ਬਣ ਬਹੇ)

ਰਾਮ ਸਿੰਘ- 'ਊਣਾ ਖੜ ਖੜ ਬੋਲੇ, ਭਰਿਆ ਕਦੀ ਨਾ ਡੋਲੇ”। ਉਸਦੇ ਹੱਥ ਪੱਲੇ ਜੋ ਹੈ, ਉਹ ਤੁਹਾਨੂੰ ਪਤਾ ਹੀ ਹੈ, ਪਰ ਹੈਂਕੜ ਝੱਲੀ ਨਹੀਂ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ