ਊਠ ਅੜਾਉਂਦੇ ਹੀ ਲਦੀਂਦੇ ਹਨ

- (ਜਦ ਕੰਮ ਵੇਲੇ ਕੋਈ ਆਦਮੀ ਚੀਕਦਾ ਹੀ ਰਹੇ ਅਤੇ ਕੰਮ ਲੈਣ ਵਾਲਾ ਚੀਕ ਚਿਹਾੜੇ ਦੀ ਪ੍ਰਵਾਹ ਨਾਂ ਕਰੇ)

ਇਹ ਤਾਂ ਮੰਨਿਆ, ਸੁੰਦਰ ਕੰਮ ਦਿਲ ਲਾ ਕੇ ਨਹੀਂ ਕਰਦਾ, ਪਰ ਊਠ ਅੜਾਉਂਦੇ ਹੀ ਲਦੀਂਦੇ ਹਨ। ਤੁਸੀਂ ਉਸ ਦੀ ਬੇ-ਦਿਲੀ ਦੀ ਪ੍ਰਵਾਹ ਨਾ ਕਰਕੇ ਕੰਮ ਲਈ ਜਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ