ਊਠ ਚਾਲੀ ਤੇ ਬੋਤਾ ਬਤਾਲੀ

- (ਜਦ ਪਿਉ ਨਾਲੋਂ ਪੁੱਤਰ ਵਧ ਜਾਵੇ ਜਾਂ ਚੰਗੀ ਚੀਜ਼ ਨਾਲੋਂ ਮਾੜੀ ਚੀਜ਼ ਦਾ ਮੁੱਲ ਵਧ ਜਾਵੇ)

ਖੇਮ ਚੰਦ ਤਾਂ ਜੂਏ ਬਾਜ਼ ਹੀ ਸੀ, ਪੁੱਤਰ ਉਸ ਦਾ ਸ਼ਰਾਬੀ ਵੀ ਹੈ ਤੇ ਰੰਡੀਆਂ ਦੇ ਵੀ ਜਾਂਦਾ ਹੈ। “ਊਠ ਚਾਲੀ ਤੇ ਬੋਤਾ ਬਤਾਲੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ