ਊਠ ਚੰਗਾ ਮਾਲ, ਖਟੇ ਸੋਨਾ ਤੇ ਖਾਏ ਜਾਲ

- (ਊਠ ਬੜਾ ਚੰਗਾ ਜਨੌਰ ਹੈ। ਧਨ ਬੜਾ ਕਮਾਉਂਦਾ ਹੈ ਤੇ ਖਾਂਦਾ ਝਾੜੀਆਂ ਕੰਡੇ ਹੈ।)

ਸਰਦਾਰ ਜੀ- ਤੁਹਾਡਾ ਮੋਹਣਾ ਤਾਂ ਊਠ ਵਰਗਾ ਮਾਲ ਹੈ, ਖਟਦਾ ਸੋਨਾ ਹੈ, ਖਾਂਦਾ ਜਾਲ ਹੈ। ਢੇਰ ਕੰਮ ਕਰਦਾ ਹੈ, ਕਮਾਊ ਵੀ ਬੜਾ ਹੈ, ਪਰ ਖਰਚਾ ਬੜਾ ਹੀ ਘੱਟ ਕਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ