ਊਠ ਦੇ ਮੂੰਹ ਜੀਰਾ

- (ਜਦ ਕਿਸੇ ਪੇਟੂ ਦੇ ਅੱਗੇ ਬੜੀ ਹੀ ਥੋੜ੍ਹੀ ਚੀਜ਼ ਰੱਖੀ ਜਾਵੇ)

ਨਗਾਂ ਉੱਤੇ ਵੀ ਬਹੁਤ ਲਾਗਤ ਲੱਗੀ ਸੀ, ਪਰ ਵੇਚਣ ਲਗਿਆਂ ਤਾਂ ਸਰਾਫਾਂ ਨੇ ਇਨ੍ਹਾਂ ਕਚਕਿਜਿਆਂ ਦਾ ਧੇਲਾ ਡਬਲ ਨਹੀਂ ਦੇਣਾ। ਸਗੋਂ ਉਲਟਾ ਜਿਸ ਗਹਿਣੇ ਵਿੱਚ ਇਕ ਤੋਲਾ ਨਗ ਹੋਣਗੇ, ਉਸ ਦੀ ਥਾਂ ਉਨ੍ਹਾਂ ਨੇ ਢਾਈ ਤੋਲੇ ਕਾਟ ਲੈਣੀ ਹੈ। ਸੋ ਇਸ ਲੇਖੇ ਤਾਂ ਊਠ ਦੇ ਮੂੰਹ ਜੀਰੇ ਵਾਲੀ ਗੱਲ ਬਣੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ