ਊਠ ਖਾਲੀ ਭੀ ਅੜਾਵੇ ਤੇ ਲੱਦਿਆ ਭੀ

- (ਜਦ ਕੋਈ ਹਰ ਹਾਲਤ ਵਿੱਚ ਚੀਕਦਾ ਹੀ ਰਹੇ)

ਕਰਤਾਰ ਸਿੰਘ ਦਾ ਕੀ ਹਾਲ ਦੱਸੀਏ। “ਊਠ ਖਾਲੀ ਭੀ ਅੜਾਏ ਤੇ ਲੱਦਿਆਂ ਭੀ।" ਧਨ ਆਵੇ ਤਾਂ ਭੀ, ਨਾ ਆਵੇ ਤਾਂ ਭੀ ਰੋਂਦਾ ਹੀ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ