ਊਠ ਕਿਸ ਘੜੀ (ਪਾਸੇ) ਬਹੂ ?

- (ਜਦ ਕਿਸੇ ਗੱਲ ਦਾ ਠੀਕ ਥਹੁ ਪਤਾ ਨਾ ਲੱਗੇ ਕਿ ਕਿਹੜੇ ਵੇਲੇ ਹੋਵੇਗੀ)

ਕੀ ਜਾਣੀਏ ਊਠ ਕਿਸ ਘੜੀ ਬਹੂ, ਅਜੇ ਵਿਆਹ ਦੀ ਵਾਟ ਤਾਂ ਲੰਮੜੀ ਏ । ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿਚੋਂ ਕਿਸੇ ਪਲੇ ਨਾ ਬਧੜੀ ਦਮੜੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ