ਊਠ ਤੇ ਚੜ੍ਹੇ ਨੂੰ ਦੋ ਦੋ ਦਿਸਦੇ ਹਨ

- (ਜਦ ਕਿਸੇ ਅਮੀਰ ਨੂੰ ਸਾਰੇ ਹੀ ਸੁਖੀ ਜਾਪਣ ਤੇ ਗਰੀਬਾਂ ਦੀ ਉਹ ਸਾਰ ਨਾ ਲਵੇ)

ਮਾਸੀ - ਬੀਬੀ ਜੀ, ਸੱਚ ਹੈ, ਊਠ ਤੇ ਚੜ੍ਹੇ ਨੂੰ ਦੋ ਦੋ ਦਿਸਦੇ ਹਨ। ਉਸ ਨੂੰ ਸੁੱਖ ਨਾਲ਼ ਸਾਰੇ ਸੁਖ ਪ੍ਰਾਪਤ ਹੋਏ। ਉਹ ਗਰੀਬਣੀ ਦੀ ਕਿਉਂ ਵਾਤ ਪੁੱਛੇ?

ਸ਼ੇਅਰ ਕਰੋ

📝 ਸੋਧ ਲਈ ਭੇਜੋ