ਊਠ ਤੇ ਚੜ੍ਹੀ ਨੂੰ ਕੁੱਤਾ ਲੜ ਜਾਊ ?

- (ਜਦ ਕਿਸੇ ਨੂੰ ਪੂਰਾ ਪੂਰਾ ਸੁੱਖ ਹੁੰਦਿਆਂ ਵੀ ਦੁੱਖ ਪੁੱਜਣ ਦਾ ਸ਼ੱਕ ਹੋਵੇ)

ਸ਼ਾਂਤੀ : ਸੁਭਦ੍ਰਾ ! “ਊਠ ਤੇ ਚੜ੍ਹੀ ਨੂੰ ਕੁੱਤਾ ਕਿਵੇਂ ਲੜ ਜਾਊ ?” ਤੇਰਾ ਐਨਾ ਪ੍ਰਤਾਪ ਹੈ, ਤੈਨੂੰ ਕੌਣ ਦੁਖੀ ਕਰਨ ਦਾ ਹੀਆ ਕਰ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ