ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਹੋ ਜਾਊ ?

- (ਜਦ ਕਿਸੇ ਦੇ ਬਹੁਤ ਸਾਰੇ ਧੰਦਿਆਂ ਵਿਚੋਂ ਥੋੜ੍ਹਾ ਜਿੰਨਾ ਕੰਮ ਘਟਾ ਦੇਣ ਨਾਲ ਕੁਝ ਨਾ ਸਰੇ)

ਬੂਟਾ ਸਿੰਘ- “'ਸਰਦਾਰ ਜੀ, ਹੁਣ ਤਾਂ ਕਾਕਾ ਹੱਥ ਵਟਾਉਣ ਜੋਗਾ ਹੋ ਗਿਆ ਹੈ। ਹੁਣ ਤਾਂ ਅਰਾਮ ਕੀਤਾ ਕਰੋ। ਸਰਦਾਰ ਜੀ ਨੇ ਉੱਤਰ ਵਿੱਚ ਕਿਹਾ, “ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲਾ ਹੋ ਜਾਊ?" ਕਾਕਾ ਕਿੰਨਾ ਕੂ ਸਾਡਾ ਹੱਥ ਵਟਾਏਗਾ?

ਸ਼ੇਅਰ ਕਰੋ

📝 ਸੋਧ ਲਈ ਭੇਜੋ