ਊਠਾ! ਲਹਾਈ ਭਲੀ ਕਿ ਚੜ੍ਹਾਈ ? ਆਖੇ ਹਰ ਦੂ ਲਾਅਨਤ

- (ਜਦ ਆਪਣੇ ਨਿੱਤ ਦੇ ਕਰਤਵ ਤੋਂ ਉਲਟ ਦੋਹਾਂ ਹਾਲਤਾਂ ਵਿੱਚ ਦੁਖ ਮਹਿਸੂਸ ਹੋਣੇ)

ਇਹ ਤਾਂ ਊਠ ਵਾਲਾ ਹਿਸਾਬ ਹੈ । ਕਿਸੇ ਉਸ ਤੋਂ ਪੁਛਿਆ ਸੀ ਕਿ ਤੈਨੂੰ ਲਹਾਈ ਭਲੀ ਕਿ ਚੜ੍ਹਾਈ ? ਉਸ ਕਿਹਾ ਕਿ ਹਰ ਦੂ ਲਾਅਨਤ। ਅਸਾਂ ਖੜੇ ਤਾਂ ਦੋਹਾਂ ਹਾਲਤਾਂ ਵਿਚ ਹਾਂ। ਪਰ ਓੜਕ ਓਹੋ ਚੰਗਾ ਸਮਝੋ ਜਿਸ ਵਿਚ ਆਪਣੇ ਰਾਜ ਦਾ ਹਿਤ ਵੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ