ਊਠਾਂ ਵਿਚੋਂ ਭੇਡ ਸਿਞਾਣਨ ਵਾਲਾ

- (ਜਦ ਕਿਸੇ ਨੂੰ ਕਿਸੇ ਕੰਮ ਦੀ ਸਮਝ ਤਾਂ ਉਕੀ ਨਾ ਹੋਵੇ, ਪਰ ਸਿਆਣਾ ਬਣ ਬਣ ਦੱਸੇ)

ਉਸਤਾਦ--ਜਾਹ ਓਇ ਪਰ੍ਹੇ, ਅਰਾਮ ਨਾਲ ਬੈਠ, ਆ ਗਿਆ ਸਿਆਣਾ ਵੱਡਾ “ਊਠਾਂ ਵਿਚੋਂ ਭੇਡਾਂ ਸਿਞਾਣਨ ਵਾਲਾ।”

ਸ਼ੇਅਰ ਕਰੋ

📝 ਸੋਧ ਲਈ ਭੇਜੋ