ਊਠਾਂ ਵਾਲਿਆਂ ਨਾਲ ਦੋਸਤੀ ਤੇ ਦਰਵਾਜ਼ੇ ਨੀਵੇਂ

- (ਜਦ ਕੋਈ ਯਰਾਨਾ ਤਾਂ ਬੜੇ ਵੱਡਿਆਂ ਨਾਲ ਗੰਢੇ, ਪਰ ਖਰਚ ਕਰਨ ਸਮੇਂ ਚੀਕੇ)

ਸਰਾਫ : ਸਰਦਾਰ ਜੀ ! ਵਿਆਹ ਕਰਨਾ ਸਰਦਾਰ ਸੋਭਾ ਸਿੰਘ ਦੇ ਘਰ ਤੇ ਕੰਜੂਸੀ ਏਨੀ, ਅਖੇ ਕੜੇ ਨਹੀਂ ਘੜਾਨੇ। ਦੋਸਤੀ ਊਠਾਂ ਵਾਲਿਆਂ ਨਾਲ ਲਾਕੇ ਦਰਵਾਜ਼ੇ ਨੀਵੇਂ ਨਹੀਂ ਰੱਖਣੇ ਚਾਹੀਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ