ਓੜਕ ਬੱਚਾ ਮੂਲਿਆ ! ਤੂੰ ਹੱਟੀ ਬਹਿਣਾ

- (ਜਦ ਕੋਈ ਪੁਰਸ਼ ਨਵੇਂ ਅਰੰਭੇ ਕੰਮਾਂ ਵਿੱਚ ਅਸਫਲ ਹੋ, ਮੁੜ ਆਪਣੇ ਪਿਉ ਦਾਦੇ ਵਾਲਾ ਕੰਮ ਕਰਨ ਲੱਗੇ)

 ਜਦ ਚੌਧਰੀ ਕਰਮ ਸਿੰਘ ਵਾਹੀ ਦਾ ਕੰਮ ਛੱਡ ਕੇ ਨੌਕਰੀ ਨੂੰ ਚੱਲਿਆ ਸੀ ਤਾਂ ਮੈਂ ਉਦੋਂ ਹੀ ਕਹਿ ਦਿੱਤਾ ਸੀ ਕਿ “ਓੜਕ ਬੱਚਾ ਮੂਲਿਆ, ਹੱਟੀ ਬਹਿਣਾ', ਸੋ ਉਹੀ ਗੱਲ ਹੋਈ ਹੈ, ਭੌਂ ਚੋ ਮੁੜ ਘਰ ਆ ਵੜਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ