ਪੋਟਿਆਂ ਵਿਚੋਂ ਮੈਲਾ ਵੀ ਨਹੀਂ ਨਿਕਲਿਆ

- (ਜਦੋਂ ਕੋਈ ਛੋਟੀ ਉਮਰ ਤੇ ਅਕਲ ਦਾ ਹੋਵੇ)

ਇੰਦਰ-ਅਜੇ ਤਾਂ ਪੋਟਿਆਂ ਵਿਚੋਂ ਮੈਲਾ ਵੀ ਨਹੀਂ ਨਿਕਲਿਆ। ਹੁਣੇ ਖਰੇ ਖੋਟੇ ਲੱਗ ਪਿਆਂ ਏ ਪਰਖਣ । ਵੱਡ-ਅਕਲਾ ਪਿਛੋਂ ਜੰਮ ਕੇ ਸਾਨੂੰ ਅਕਲਾਂ ਦੇਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ