ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ

- (ਸਾਫ ਦਿਸਦੀ ਗੱਲ ਤੋਂ ਨਾਹ ਕਰਨ ਦੀ ਕੀ ਲੋੜ)

ਮਨ- (ਸ਼ਾਹ ਨੂੰ) ਇਹ ਜੀ ਕੁੜੀਆਂ ਦੇ ਸਕੂਲ ਵਿਚ ਹੈੱਡ ਮਿਸਟ੍ਰੈਸ ਨੇ। ਇਹਨਾਂ ਦੀ ਲਿਆਕਤ ਤੇ ਮਿਹਨਤ ਦਾ ਅਸਰ, ਰਸੂਖ ਤੁਸੀਂ ਆਪ ਵੇਖ ਲੈਣਾ। ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ?

ਸ਼ੇਅਰ ਕਰੋ

📝 ਸੋਧ ਲਈ ਭੇਜੋ