ਰਾਣੀ ਨੂੰ ਰਾਓ ਪਿਆਰਾ, ਕਾਉਣੀ ਨੂੰ ਕਾਓਂ ਪਿਆਰਾ ।

- (ਆਪਣਾ ਸਾਕ ਹਰ ਇਕ ਨੂੰ ਚੰਗਾ ਲਗਦਾ ਹੈ)

ਹਰ ਇਕ ਨੂੰ ਹੀ ਆਪਣੇ ਵਰਗੇ ਸਾਥੀ ਚੰਗੇ ਲਗਦੇ ਹਨ । 'ਰਾਣੀ ਨੂੰ ਰਾਓ ਪਿਆਰਾ ਕਾਉਣੀ ਨੂੰ ਕਾਉਂ ਪਿਆਰਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ