ਸਾਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ

- (ਜਦ ਕੋਈ ਸਿਆਣਾ ਹੋ ਕੇ ਮਾੜੀ ਗੱਲ ਕਰੇ)

ਫਿਰ ਤੂੰ ਜੋ ਆਖ ਦਿੱਤਾ, ਹੌਲਦਾਰ ਦਾ ਸਾਕ ਸ਼ਰੀਕਾ ਏ, ਖੋਰੇ ਜਾਤ ਦਾ ਕੌਣ ਏ-ਚੂਹੜਾ ਏ ਕਿ ਚਮਿਆਰ ਤੇ ਝੱਟ ਦੇ ਕੇ ਤੂੰ ਮੇਰਾ ਸਾਕ ਚੱਕ ਬਣਾਇਆ। ਸਿਆਣੇ ਆਂਹਦੇ ਹੁੰਦੇ ਨੇ ਪਈ, 'ਸਾਹਬ ਸਲਾਮਤ ਦੂਰ ਦੀ, ਤੇ ਗਲ ਕਰੀਏ ਸ਼ਊਰ ਦੀ'।

ਸ਼ੇਅਰ ਕਰੋ

📝 ਸੋਧ ਲਈ ਭੇਜੋ