ਸਾਡੀ ਹਾਰ, ਤੁਸਾਡੀ ਜੇਤ

- (ਜਦ ਕੋਈ ਕਿਸੇ ਨੂੰ ਦੁਖੀ ਕਰ ਕੇ ਖੁਸ਼ ਹੋਵੇ)

ਹੁਣ ਕੀ ਕਰਾਂ ਜੇ ਆਯਾ ਚੇਤ,
ਬਨ ਤਿਨ ਫੂਲ ਰਹੇ ਸਭ ਖੇਤ ।
ਆਪਣਾ ਅੰਤ ਨਾ ਦੇਂਦੇ ਭੇਤ,
ਸਾਡੀ ਹਾਰ ਤੁਸਾਡੀ ਜੇਤ ।
ਹੁਣ ਮੈਂ ਹਾਰੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ